ਭਾਸ਼ਾ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਅਫਸਰ ਕੀਰਤੀ ਕਿਰਪਾਲ ਅਤੇ ਪ੍ਰਿੰਸੀਪਲ ਡਾ ਅਨੁਰਾਧਾ ਭਾਟੀਆ ਦੀ ਯੋਗ ਅਗਵਾਈ ਹੇਠ ਆਰ.ਬੀ.ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਮੈਂ ਪੰਜਾਬੀ, ਬੋਲੀ ਪੰਜਾਬੀ ਮੁਹਿੰਮ ਦੇ ਤਹਿਤ ਮਾਂ ਬੋਲੀ, ਪੰਜਾਬੀ ਬੋਲੀ ਦੇ ਹੱਕ ਵਿੱਚ ਕੱਢੀ ਰੈਲੀ ਤੇ ਲੋਕਾਂ ਨੂੰ ਮਾਂ ਬੋਲੀ, ਪੰਜਾਬੀ ਬੋਲੀ ਪ੍ਰਤੀ ਕੀਤਾ ਜਾਗਰੂਕ।
R.B. DAV Sr.Sec.Public School